30+ Motivational Quotes In Punjabi

Are you ready to embrace the power of motivation and inspiration? In this collection of Punjabi motivational quotes, we will explore the beauty of the Punjabi language while igniting the fire within you to achieve greatness.

33+ Punjabi Meaningful Quotes

Whether you speak Punjabi or not, these powerful quotes will uplift your spirit, push you beyond limits, and remind you that every obstacle is an opportunity for growth. Let’s embark on this journey of empowerment together and discover the strength that lies in these captivating Punjabi motivational quotes. Get ready to embrace positivity and let the magic of these words transform your life!

Motivational Quotes In Punjabi

ਦੁਸ਼ਮਣ ਐਵੇਂ ਨਈਂ ਬਣਦੇ ਭਲਾ ਕਰਨਾ ਪੈਂਦਾ ਲੋਕਾਂ ਦਾ

ਜਿੱਥੇ ਹੱਕ ਨਾ ਹੋਵੇਂ

ਉੱਥੇ ਮੋਹ ਨੀਂ ਪਾਈਦਾ

ਜਿਹੜਾ ਸੁਣਦਾ ਨਾ ਹੋਵੇਂ

ਉਹਨੂੰ ਦੁੱਖ ਨੀ ਸੁਣਾਈਦਾ

ਜੀਵਨ ਚ ਇੱਕ ਗੱਲ ਹਮੇਸ਼ਾ ਯਾਦ ਰੱਖੋ

ਕਿ ਕੋਈ ਤੁਹਾਡੇ ਹੱਥ ‘ਚੋ ਖੋਹ ਕੇ ਖਾ ਸਕਦਾ ਹੈ

ਤੁਹਾਡੇ ਨਸੀਬ ‘ਚੋਂ ਨਹੀਂ


Motivational Thoughts In Punjabi

ਵਹਿਮ ਹੀ ਏ ਇੱਥੇ ਜਨਾਬ, ਅੱਜ ਕੱਲ੍ਹ ਸਭ ਦਾ ਸਰਦਾ ਏ, ਪਾਗਲ ਉਹੀ ਹੈ ਅਖ਼ੀਰ ‘ਚ ਜੋ ਕਿਸੇ ਦਾ ਹੱਦੋਂ ਵੱਧ ਕਰਦਾ ਹੈ…

ਧੋਖਾ ਖਾਣ ਵਾਲਿਆਂ ਨੂੰ ਵਕਤ ਦੇ ਨਾਲ ਸਕੂਨ ਮਿਲ ਜਾਂਦਾ ਹੈ

ਪਰ ਧੋਖਾ ਦੇਣ ਵਾਲਿਆਂ ਨੂੰ ਕਦੇ ਸਕੂਨ ਨਹੀਂ ਮਿਲਦਾ

ਕਰੀਏ ਨਾ ਮਾਣ ਕਿਸੇ ਵੀ ਗੱਲ ਦਾ

ਇੱਥੇ ਕੀਹਨੇ ਦੇਖਿਆ ਏ ਦਿਨ ਕੱਲ ਦਾ


Punjabi Motivational Quotes

ਧਰਮ
ਚਾਹੇ ਕੋਈ ਵੀ ਹੋਵੇ ਚੰਗੇ ਇਨਸਾਨ ਬਣੋ ਹਿਸਾਬ ਆਪਣੇ ਕਰਮਾਂ ਦਾ ਹੋਣਾ ਐ ਧਰਮਾਂ ਦਾ ਨਹੀਂ

ਪਾਪ ਕਰਨ ਨਾਲੋਂ ਵੀ ਮਾੜਾ ਹੁੰਦਾ ਹੈ

ਕੀਤੇ ਹੋਏ ‘ਪੁੰਨ ਦਾ ਹੰਕਾਰ ਕਰਨਾ

ਚੰਗਾ ਸਮਾਂ
ਉਸੇ ਦਾ ਹੁੰਦਾ ਹੈ,

ਜੋ ਕਿਸੇ ਦਾ ਬੁਰਾ ਨਹੀਂ ਸੋਚਦੇ


Motivational Thoughts In Punj

Leave a Comment