25+ Best Punjabi Attitude Status for Girls

Punjabi girls are known for their bold and independent attitude. They are not afraid to speak their mind and stand up for what they believe in. Punjabi attitude status for girls is a great way to express their unique personality and outlook on life.

Punjabi Attitude Status for Girls is often funny, sassy, and empowering. They can be used to show off your confidence or to make a statement. If you’re a Punjabi girl with an attitude, these statuses are for you!

Punjabi Attitude Status for Girls

punjabi girls attitude

ਚੰਗਿਆਂ ਚੋਂ ਨਾ ਲੱਭ ਮੈਨੂੰ

ਲੋਕ ਬੁਰਾ ਦੱਸਦੇ ਨੇ ਅੱਜ ਕੱਲ

punjabi desi girl attitude

ਸਾਡੀਆਂ ਸਿਰਫ ਰੀਸਾਂ ਹੀ ਹੋ ਸਕਦੀਆਂ ਨੇ ਬਰਾਬਰੀ ਨੀ

Attitude Status for Girls

ਜਿਹਨੂੰ ਸਾਡੀ ਨੀ ਪਰਵਾਹ

ਉਹਨੂੰ ਇਕੋ ਏ ਸਲਾਹ..

ਮਰਦੇ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ

30+ Best Punjabi life Quotes

attitude shayari in punjabi for girls

ਦਿਲ ਵੱਡਾ ਰੱਖ,

ਦੁਨੀਆਂ ਦੀ ਸੋਚ ਬਹੁਤ ਛੋਟੀ ਏ |

whatsapp attitude status for girls

ਚੁਸਤ ਚਲਾਕੀਆਂ ਨੀ ਆਉਂਦੀਆਂ ਪਰ ਫੜ ਜਰੂਰ ਲਈ ਦੀਆ,

ਜਿਸ ਦਿਨ ਸਾਦਗੀ ਸ਼ਿੰਗਾਰ ਹੋ ਜਾਵੇਗੀ ਉਸ ਦਿਨ ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀ

best attitude status for girls

ਗੌਰ ਕਰੀ… ਅਸੀਂ ਹੁਣ ਤੇਰੇ ਤੇ ਗ਼ੌਰ ਨਹੀਂ ਕਰਦੇ,

punjabi attitude girl shayari

ਕਦਰ ਕਰਨੀ ਸਿੱਖ ਲੋ ਜਨਾਬ!

ਨਾ JINDAGI ਵਾਰ ਵਾਰ ਮਿਲਦੀ ਆ

ਨਾ ਸਾਡੇ ਜਿਹੇ ਲੋਕ

ghaint jatti shayari

Attitude’ ਨਾਲ ਜਰੂਰ ਭਰੇ ਹੋਏ ਹਾਂ

ਪਰ ਜੋ ਅਪਣਾ ਸਮਝਦਾ ਹੈ ਉਸਤੋਂ jaan ਵੀ ਵਾਰ ਦਿੰਦੇ ਹਾਂ

roob shayari for girls

ਮੈਂ Attitude ਨੀ ਰੱਖਦੀ

ਨਾ ਆਕੜ ਚ ਰਹਿੰਦੀ

ਮੰਨਿਆ ਕਿ ਸ਼ਰੀਫ ਹਾਂ

ਪਰ ਰੋਅਬ ਵੀ ਨੀ ਸਹਿੰਦੀ

swag shayari in punjabi for girls

ਆਦਤ ਨਹੀ ਹੈ ਪਿੱਠ ਪਿੱਛੇ ਵਾਰ ਕਰਨ ਦੀ

ਦੋ ਸਬਦ ਘੱਟ ਬੋਲਦੇ ਹਾਂ ਪਰ ਮੂੰਹ ਤੇ ਬੋਲਦੇ ਹਾਂ

wakhra swag shayari in punjabi for girls

ਰੰਗ ਦੀ Brown ਜੱਟੀ

Nature

ਦੀ Cool ਏ

ਤੱਕਦੀ ਨੀ ਮੁੜ ਕੇ

ਇਹ ਪਹਿਲਾ ਤੋਂ ਅਸੂਲ ਏ..

Punjabi Attitude Status for Girls

ਲੋਕੀ Kehnde ਹੈ

ਸੜ ਨਾ ਰੀਸ KAR…

But

ਆਪਾ ਕਹੀਦਾ

ਸੜੀ JAA

ਰੀਸ TAH

ਤੇਰੇ ਤੋਂ HONI Nahi

new punjabi status for girls attitude

COPY ਨਹੀਓ ਕਰਦੇ

ਖੁਦ ਦਾ

STAND ਆ

ਹੋਰ ਦੀ ਗੱਲ ਕਿਓ

ਕਰੀਏ

ਅਸੀ ਆਪ ਹੀ

Brand ਆ

sardarni attitude status in punjabi

ਰੁਤਬਾ ਰਸੂਖ ਹੈ

ਤੇ ਰੌਅਬ ਵੱਖਰੇ ਹੀ

ਰੱਖਦੀ ਆਂ

Sardara

ਦੀ ਧੀ ਆ

ਵੈਰੀਆ ਦੀ ਸਾੜ ਕੇ ਰੱਖਦੀ ਹੈ

Leave a Comment