Punjabi Love Shayari (2023)

Punjabi Love Shayari is a beautiful and expressive way to convey your feelings to your loved one. It is a form of poetry that is deeply rooted in the Punjabi culture and has been passed down through generations.

The use of rich and vibrant language, coupled with the melodious tone of the Punjabi language, makes it a perfect medium to express love and affection. Whether you are looking to express your love for someone special or simply want to appreciate the beauty of love, Punjabi Love Shayari is an excellent way to do so.

Punjabi Couple Shayari

ਲੀੜਿਆਂ ਤੋਂ ਆਮ ਜੇ ਆ

ਪਰ ਲਹਿਜ਼ੇ ਖਾਸ ਰੱਖੇ ਨੇ

ਕਿਸੇ ਨੂੰ ਤੂੰ ਕਹਿ ਕੇ ਬੋਲੀਏ ਨਾ

ਅਸੀਂ ਤੁਸੀਂ ਕਹਿਣ ਦੇ ਅੰਦਾਜ਼ ਰੱਖੇ ਨੇ

Punjabi Shayari Attitude (2023)


Att Punjabi Love Shayari

ਜਿੰਦਗੀ ਇੱਕ ਪੱਲ ਦੀ ਮਿਲੇ

ਜਾਂ 100 ਸਾਲ ਮਿਲੇ

ਜਿੰਨੀ ਵੀ ਮਿਲੇ ਬਸ

ਤੇਰੇ ਨਾਲ ਮਿਲੇ

Life may last for a moment

Or it may last for 100 years

However long it may be

I want to spend every secend with you

30+ Best Punjabi Motivational Shayari on Life

att-punjabi-love-shayari

ਰਸਤਾ ਹੋਵੇ ਇਕ ਤੇ,

ਮੰਜਿਲ ਆਵੇ ਨਾ

ਇਕੱਠੇ ਰਹਿਏ ਦੋਨੋਂ

ਕੋਈ ਸਤਾਵੇ ਨਾ

May the path be one And the destination not arrive
Let us stay together And let no one cause separation

Punjabi Shayari Attitude (2023)

Best Punjabi Sad Shayari on Zindagi (2023)

ਮੇਰੀ ਸੋਚ ਦਾ ਦਾਇਰਾ, ਸਿਰਫ ਤੇਰੇ ਤੱਕ ਸੀਮਤ ਏ,

ਤੇਰੇ ਤੋ ਅੱਗੇ ਸੋਚਣਾ, ਗੁਨਾਹ ਜਿਹਾ ਲੱਗਦਾ…!!

The scope of my thoughts was limited to only you,

Thinking beyond you feels like a sin…!!

Best Punjabi Love Shayari

ਬਹੁਤ ਯਾਦ ਕਰਦੇ ਹੋਣਗੇ ਉਹ ਮੈਨੂੰ,

ਇਹ ਵਹਿਮ ਮੇਰੇ ਦਿਲ ‘ਚੋਂ ਜਾਂਦਾ ਹੀ ਨਹੀਂ।

They must be missing me a lot,

This delusion doesn’t leave my heart.L

Punjabi Love Quotes

ਤੂੰ ਤੇ ਮੇਰੀ ਪੀੜ ਵੇ ਸੱਜਣਾਂ

ਜਿਵੇਂ ਪੱਥਰ ਤੇ ਕੋਈ ਲੀਕ ਵੇ ਸੱਜਣਾ

ਰੱਬ ਵੀ ਵੱਖ ਨਹੀਂ ਕਰ ਸਕਦਾ ਤੈਨੂੰ ਮੇਰੇ ਤੋਂ

ਤੂੰ ਏ ਮੇਰੀ ਤਕਦੀਰ ਵੇ ਸੱਜਣਾ

You are my pain, my love,

Like a leak on a stone, my love.

Even God cannot separate you from me,

You are my destiny, my love.

Punjabi Love Shayari 2 Lines

ਮੇਰੇ ਕੋਲ ਹਰ ਗੱਲ ਸਹਿਣ ਕਰਨ ਦਾ ਹੌਸਲਾ,

ਪਰ ਇੱਕ ਤੇਰਾ ਨਾਮ ਹੀ ਮੈਨੂੰ ਕਮਜ਼ੋਰ ਬਣਾ ਦਿੰਦਾ..

I have the courage to endure everything,

But your name alone weakens me.

ਦੇ ਲਾਲਚ ਮਿੱਠੜੇ ਹਾਸਿਆਂ ਦਾ ਮੈਨੂੰ ਰਾਤਾਂ ਨੂੰ ਸਵਾਉਂਦੇ ਨੇ..!!

ਤੇਰੇ ਸੁਫ਼ਨੇ ਬਣ-ਠਣ ਕੇ ਸੱਜਣਾ ਹਰ ਰੋਜ਼ ਮਿਲਣ ਮੈਨੂੰ ਆਉਂਦੇ ਨੇ..!!

The greed of sweet smiles keeps me awake at night..!!

Your dreams, my love, come to meet me every day..!!

ਸੱਚੇ ਰੱਬ ਤੋਂ ਇਹ ਸੱਚੀ ਦੁਆ ਹੈ ਮੇਰੀ..!!

ਜਾਨ ਮੇਰੀ ਜਦ ਜਾਵੇ ਜਾਵੇ ਬਾਹਾਂ ‘ਚ ਤੇਰੀ..!!

This is my true prayer to the true God..!!

That my life ends in your arms, my love..!!

ਦਿਲ ਵਿੱਚ ਪਿਆਰ ਰੱਖਾਂ ਤੇਰਾ

ਤੇ ਮਨ ਵਿੱਚ ਮੂਰਤ ਤੇਰੀ..!!

ਬੁੱਲ੍ਹਾਂ ‘ਤੇ ਨਾਮ ਹੋਵੇ ਤੇਰਾ

ਅੱਖਾਂ ‘ਚ ਰਹੇ ਸੂਰਤ ਤੇਰੀ!!

I keep your love in my heart,

And your image in my mind..!!

Your name is on my lips,

And your face is in my eyes..!!

ਲੱਗਦਾ ਨਾ ਮੇਰਾ ਕਿਤੇ ਅੱਜਕੱਲ ਦਿਲ

ਜ਼ਰਾ ਚੈਨ ਵੀ ਨਾ ਚੰਦਰਾ ਪਾਉਂਦਾ ਏ !!

ਇੱਕ ਚੰਨ ਜਿਹਾ ਸੱਜਣ ਏ ਦਿੱਤਾ ਰੱਬ ਨੇ

ਦਿਨ ਰਾਤ ਜੋ ਯਾਦ ਬਸ ਆਉਂਦਾ ਏ..!!

My heart doesn’t seem to find peace these days,

Not even the moonlight brings me solace anymore..!!

God has blessed me with a beloved like no other,

Whose memories haunt me day and night..!!

In conclusion, Punjabi Love Shayari is a beautiful and poetic way to express one’s love and affection toward their loved ones. The rich and vibrant language of Punjabi, coupled with the melodious tone, makes it an excellent medium to convey emotions and feelings.

Whether it’s expressing your love for someone special or simply admiring the beauty of love, Punjabi Love Shayari is an excellent way to do so. So why not explore this beautiful form of poetry and express your love in a unique and creative way?

4 thoughts on “Punjabi Love Shayari (2023)”

Leave a Comment