Our blog on “Punjabi Romantic Shayari” is a journey through the lyrical verses that weave tales of love, desire, and devotion. With the melodious cadence of the Punjabi language, we explore the timeless beauty of love, as described by some of the most talented poets of the region. Join us in this poetic voyage where we celebrate the magic of love through the eloquent art of Punjabi Romantic Shayari.
Punjabi Romantic Shayari

ਕਹਿਣ ਨੂੰ ਤਾਂ ਇੱਕ ਦੂਜੇ ਤੋਂ ਬਹੁਤ ਦੂਰ ਆਂ
ਪਰ ਸੱਚ ਦੱਸਾਂ ਤੇਰੇ ਤੋਂ ਕਰੀਬ ਹੋਰ ਕੋਈ ਨਹੀਂ
Punjabi Love Status

ਅੱਖੀਆਂ ਚ ਚਿਹਰਾ ਤੇਰਾ
“ ਬੁੱਲਾ ਤੇ ਤੇਰਾਂ ਨਾਂ ਸੋਹਣਿਆ
ਤੂੰ ਐਵੇ ਨਾ ਡਰਿਆ ਕਰ
ਕੌਈ ਨੀ ਲੈਂਦਾ ਤੇਰੀ ਥਾਂ
love quotes in punjabi

ਹੋਵੇ ਰੱਬ ਤੇ ਅਤਬਾਰ ਤੇ ਕੋਈ ਟੋਡ ਨੀ ਸਕਦਾ,
ਮਿਲਦੇ ਨਸੀਬਾ ਦੇ ਨਾਲ ਨੀ ਪਿਆਰ ਸੱਚੇ ।।
ਲਖ ਚਾਹ ਕੇ ਵੀ ਕੋਈ ਕਿਸੈ ਦੇ ਨਾਲ ਰਿਸ਼ਤਾ ਜੋਦ ਨੀ ਸਕਦਾ!
couple shayari in punjabi

Teri ਫਿਕਰ ਆ Mainu ਸ਼ੱਕ ਨੀ
Teri Bandar ਵਰਗੀ ਸ਼ਕਲ ਕੋਈ ਹੋਰ ਦੇਖੇ
ਇਹ ਕਿਸੇ ਨੂੰ ਹੱਕ ਨੀ
best love shayari in punjabi

ਸੋਹਣ-ਸੋਹਣੇ ਅੱਖਰਾਂ ਨਾਲ ਲਿਖਿਆ ਦਿਲ ਤੇ ਤੇਰਾ ਨਾਂ ਵੇ,
ਸੋਚਣੇ ਨੂੰ Time ਚਾਹੇ ਮੰਗ ਲਈ,
ਪਰ ਚਾਹੀਦਾ ਜਵਾਬ ਮੈਨੂੰ ਹਾਂ ਵੇ
new punjabi shayari love

ਤੂੰ ਤੇ ਮੇਰੀ ਪੀੜ ਵੇ ਸੱਜਣਾਂ
ਜਿਵੇਂ ਪੱਥਰ ਤੇ ਕੋਈ ਲੀਕ ਵੇ ਸੱਜਣਾ,
ਰੱਬ ਵੀ ਵੱਖ ਨਹੀਂ ਕਰ ਸਕਦਾ ਤੈਨੂੰ ਮੇਰੇ ਤੋਂ,
ਕਿਉਂਕਿ ਤੂੰ ਹੈ ਮੇਰੀ ਤਕਦੀਰ ਵੇ ਸੱਜਣਾ
Cute couple love Shayari in punjabi

ਤੁਹਾਡੀ ਮੌਟੋ ਤੁਹਾਨੂੰ ਬੜਾ
LOVE U ਕਰਦੀ ਆ
ਤੁਸੀ ਹੋ ਨਾਂ ਜਾਉ DOOR
Bss ਇਸੇ ਗੱਲ ਤੋ ਡਰਦੀ ਆਂ
Relationship Romantic shayari in Punjabi

ਉਂਝ ਹੈ ਤਾਂ ਬਥੇਰੇ ਰਿਸ਼ਤੇ ਹੋਰਾਂ ਨਾਲ
ਪਰ ਜਿਹੜਾ ਤੇਰੇ ਨਾਲ ਆ
ਉਹ ਹੋਰਾਂ ਨਾਲ ਨਹੀਂ…
Romantic quotes in Punjabi

ਤੂੰ ਮੇਰੇ ਲਈ ਉਹ ਕੀਮਤੀ ਚੀਜ਼ ਆ ਜੀ ਦੇ
ਸਾਹਮਣੇ ਦੁਨੀਆ ਦੀ ਹਰ ਕੀਮਤੀ ਚੀਜ਼ ਫਿੱਕੀ ਆ
Conclusion: Punjabi Romantic Shayari
In conclusion, Punjabi Romantic Shayari is a testament to the enduring power of love and the timeless allure of the Punjabi language.
Through the verses of passion, devotion, and longing, we have uncovered the depths of emotion and the art of expression that resonates with the hearts of those in love. It’s a reminder that love knows no boundaries, and in the embrace of Punjabi Romantic Shayari, we find a universal language that speaks to the soul.
As we conclude our journey through these mesmerizing verses, let us continue to cherish the beauty of love and the enchanting world of Punjabi Romantic Shayari, where emotions find their most exquisite and heartfelt expression.
2 thoughts on “20+ Punjabi Romantic Shayari (Love Quotes)”