Best Punjabi Status on Attitude

Punjabi Status on Attitude:- Now is the time to confront our actions. I know that the opinions of others do not determine my worth. I walk with my head held high and my attitude speaks volumes. I am unapologetically me, embracing my uniqueness with pride.

My attitude is a reflection of my strength and resilience. I fearlessly navigate through life, leaving an indelible mark wherever I go. I am a force to be reckoned with and here to conquer.

Punjabi Status on Life

ਦੂਹਰੇ ਤੀਹਰੇ ਕਿਰਦਾਰ ਹੋਏ ਪਏ ਨੇ ਲੋਕ ਸਮਝ ਤੋਂ ਬਾਹਰ ਹੋਏ ਪਏ ਨੇ


Punjabi Att Status

ਕਦੇ ਸੋਚਦੇ ਸੀ, 22 ਆਹ ਵੀ ਆਪਣਾ ਉਹ ਵੀ ਆਪਣਾ
ਪਰ ਗੱਲ ਸੱਚ ਹੀ ਹੈ ਕਿ ਸਮਾਂ ਹੀ ਦੱਸਦਾ ਹੈ ਕਿ ਕੋਣ ਆਪਣਾ


ਅੱਗ Punjabi status attitude 

ਲੋਕੀ ਸਾਨੂੰ ਅਣਜਾਣ ਸਮਝਦੇ
ਤੇ ਅਸੀ ਵਾਧੂ ਗਲਾਂ ignore ਕਰਦੇ ਆ


Punjabi Life Status

“ ਵਕਤ “ ਦੱਸ ਦੇਂਦਾ ਏ ਕਿ ਲੋਕ ਕੀ ਸੀ ਤੇ ਅਸੀ ਕੀ ਸਮਝਦੇ ਰਹੇ


Punjabi Attitude Status for Boys

Punjabi-Attitude-Status-For-Boys

ਗਰੀਬ ਪੈਸੇ ਦੇ ਪੱਖ ਤੋਂ ਹਾਂ ਅਸੀਂ,

ਆਦਰ-ਸਤਿਕਾਰ

‘ਚ ਅਮੀਰ ਪਿੱਛੇ ਰਹਿ ਜਾਂਦੇ ਨੇ ਸਾਡੇ ਤੋਂ


ਅੱਗ Punjabi status attitude 

ਦਿਲ ਕੋਈ ਖੈਰਾਤ ਨਹੀਂ ਜੋ ਹਰੇਕ ਨੂੰ ਦਿੰਦੇ ਰਹੀਏ
ਇਹ ਉਸ ਸ਼ਖਸ਼ ਵਾਸਤੇ ਸੰਭਾਲ ਕੇ ਰੱਖਿਆ ਹੈ ਜੋ ਇਹਦੀ ਕਦਰ ਕਰੇ


Boys attitude status in Punjabi 

ਚਮਚੇ ਜਿਸ ਭਾਂਡੇ ਵਿਚ ਰਹਿੰਦੇ
ਓਹਨੂੰ ਖਾਲੀ ਕਰ ਦਿੰਦੇ ਬੱਚੋ


Status attitude Punjabi

Status-attitude-Punjabi

ਬੇਸ਼ੱਕ ਕੌੜਾ ਬੋਲੀ 🗣️ ਦਾ, ਪਰ ਰੁਤਬੇ ਸਾਡੇ ਆਮ ਆਂ,

ਚੰਗੇ ਬਣਨ ਦੇ ਹੁੰਦੇ ਨੀ ਡਰਾਮੇ , ਜੇ ਮਾੜੇ ਆਂ ਤਾਂ …


Best Attitude Status in Punjabi 

ਪਰਖ ਕੇ ਪਤਾ ਲੱਗਦਾ
ਸਾਰੇ ਹੀ ਚੰਗੇ ਲੱਗਦੇ
ਉਂਝ ਵੇਖਣ ਨੂੰ ਤਾਂ ਨੇ


New Punjabi status attitude 

ਉਨ੍ਹਾਂ ਰਿਸ਼ਤਿਆਂ ਦੇ
ਟੁੱਟਣ ਤੇ ਅਫਸੋਸ ਨਹੀਂ ਸ਼ੁਕਰ ਕਰਨਾ ਚਾਹੀਦਾ ਹੈ
ਜਿਹੜੇ ਰਿਸ਼ਤੇ ਮਤਲਬ ਦੇ ਹੋਣ।


Punjabi Status on Attitude

ਆਕੜ ਚ ਰਹਿਣਾ ਸਾਡਾ

ਕੋਈ ਅਸੂਲ ਨਹੀਂ ਪਰ ਜਿੱਥੇ ਕਦਰ ਨਾ ਹੋਵੇ ਉਹ ਰਿਸ਼ਤਾ ਵੀ ਸਾਨੂੰ ਕਬੂਲ ਨਹੀਂ!!!


Attitude Punjabi Status

ਆਕੜ ਚ ਰਹਿਣਾ ਸਾਡਾ

ਕੋਈ ਅਸੂਲ ਨਹੀਂ

ਪਰ ਜਿੱਥੇ ਕਦਰ ਨਾ ਹੋਵੇ

ਉਹ ਰਿਸ਼ਤਾ ਵੀ ਸਾਨੂੰ ਕਬੂਲ ਨਹੀਂ!!!


Attitude Status in Punjabi

ਬੇਸ਼ੱਕ ਕੌੜਾ ਬੋਲੀ ਦਾ, ਪਰ ਰੁਤਬੇ ਸਾਡੇ ਆਮ ਆਂ

ਚੰਗੇ ਬਣਨ ਦੇ ਹੁੰਦੇ ਨੀ ਡਰਾਮੇ, ਜੇ ਮਾੜੇ ਆਂ ਤਾਂ ਓਹ ਵੀ ਸ਼ਰੇਆਮ ਆਂ…


Punjabi Status on Attitude

ਹੁਣ ਮਾੜੇ ਹੀ ਠੀਕ ਹਾਂ ਅਸੀ

ਜਦੋ ਚੰਗੇ ਸੀ ਉਦੋ ਕਿਹੜਾ ਹਾਰ ਪੈਂਦੇ ਸੀ


Punjabi Status of Attitude

Punjabi Status of Attitude

ਆਕੜ ਨਾ ਕਰੀ

ਅਸੀਂ ਜਰਦੇ ਘੱਟ ਆ


30+ Best Punjabi life Quotes
Baba Bulleh Shah Shayari Punjabi

Punjabi Status on Attitude

Punjabi-Status-on-Attitude

ਮੇਰੀ ਤਲਾਸ਼ੀ ਲੈ ਰਹੇ ਨੇ

ਉਹ ਮੈਨੂੰ ਡਰ ਹੈ ਕਿਤੇ

ਆਪਣੀਆਂ ਉਹ ਯਾਦਾਂ ਨਾ ਲੱਭ ਕੇ ਲੈ ਜਾਣ


Leave a Comment