Suit Shayari in Punjabi: Punjabi Suit is an everyday outfit among Indian women. In office, marriage or any other function, we see everyone from Bollywood stars to common man wearing salwar suits. But do you know when salwar kameez is being worn? What did it look like before?
Punjabi Suit is actually a Punjabi dress. It is a traditional dress worn by Punjabi women. It consists of a pant and a shirt and is usually accompanied by a dupatta. Over time this dress underwent many changes. Today, various forms of Punjabi Suit are worn all over India.
To present your thoughts on wearing any punjabi suit you need quotes. So we have made your struggle easy by frame a blog on Suit Shayari in Punjabi.
Suit Shayari in Punjabi

ਸਾਦਗੀ ‘ਚ ਰਹਿਣ ਦੇ ਸ਼ੌਕ ਨੇ ਅਵੱਲੇ
ਨਾ ਦੇਖ ਲੋਕਾਂ ਵੱਲ ਬਾਹਲਾ ਸੱਜਦੇ ਹਾਂ..!!
ਨਾ ਆਕੜਾਂ ਨੂੰ ਰੱਖੀਏ ਨਾ ਰੋਹਬ ਰੱਖਦੇ ਹਾਂ
ਤਾਂ ਹੀ ਕਈ ਦਿਲਾਂ ‘ਤੇ ਸਿੱਧਾ ਵੱਜਦੇ ਹਾਂ..!!

ਸੂਟ ਲੈ ਲੈ ਮੈ ਨਾ ਰੱਜਦੀ
ਮੈਨੂੰ ਦੇਖ ਦੇਖ ਜੱਟ ਨਹੀਓ ਰੱਜਦਾ।

ਦੇਖਦੇ ਹੀ ਉਹਨੂੰ ਬੁੱਲ੍ਹਾਂ ਤੇ ਮੁਸਕਾਨ ਆ ਗਈ,
ਪਾ ਕੇ ਸੂਟ ਮੇਰੀ ਪਸੰਦ ਦਾ ਜਦੋਂ ਮੇਰੀ ਜਾਨ ਆ ਗਈ।

ਧੁੱਪ VICH ਨਿਕਲੀ ਜਦੋ ਨਿਕਲੀ BLACK ਸੂਟਪਾਕੇ
ਬੱਦਲਾਂ ਨੇ ਛਾਂ ਕਰਤੀ GORE ਰੰਗ ਤੇ ਤਰਸ ਜਿਹਾ ਖਾ ਕੇ

ਕਹਿੰਦਾ ਦੁਸਮਣੀ ਮਹਿੰਗੀ “ਪਵੇਗੀ”
ਮੈਂ ਵੀ ਕਹਿਤਾ ਸਸਤਾ ਮੈਨੂੰ Suit ਵੀ ਪਸੰਦ ਨੀ

ਕਾਲੇ ਬੱਦਲਾਂ ਵਿੱਚੋਂ ਇੰਝ ਚੰਨ ਪਿਆ ਝਾਤੀ ਮਾਰੇ,
ਕਾਲੇ ਸੂਟ ਵਿੱਚੋਂ ਜਿਵੇਂ ਤੇਰਾ ਚਮਕੇ ਮੁਖੜਾ ਮੁਟਿਆਰੇ।

ਤੂੰ ਵਧਾ ਤੀ ਸੂਟ ਦੀ ਸ਼ਾਨ ਸੋਹਣੀਏ,
ਤੇਰੀ ਸਾਦਗੀ ਏ ਤੇਰਾ ਮਾਣ ਸੋਹਣੀਏ
ਐਵੇਂ ਤਾਂ ਨੀ ਮਰਦਾ ਮੈਂ ਤੇਰੇ ਤੇ ਸੋਹਣੀਏ,
ਤੇਰੇ ਵਿੱਚ ਵੱਸਦੀ ਏ ਮੇਰੀ ਜਾਨ ਸੋਹਣੀਏ।
Conclusion: Suit Shayari in Punjabi
If you are interested in learning more about Suit Shayari, I recommend that you read some of the shayari that I have included in this blog. You can also find more information online or in libraries.