Discover a collection of meaningful Vichaar (thoughts) that will uplift your spirits and stimulate your mind. Whether you seek motivation, guidance, or introspection, these Punjabi Vichaar will resonate with your soul. Immerse yourself in the beauty of the Punjabi language and let these quotes guide you on your journey towards self-discovery and personal growth.
ਉਸ ਵਖਤ ਨੂੰ ਕਦੇ ਨਾ ਭੁੱਲੋ
ਜਦੋ ਤੁਹਾਨੂੰ ਬਿਨਾ ਕਿਸੇ ਗੱਲ ਤੋ ਜਲੀਲ ਕੀਤਾ ਗਿਆ ਹੋਵੇ
ਤੇ ਤੁਹਾਡਾ ਗਵਾਹ ਪਰਮਾਤਮਾ ਹੋਵੇ …
ਨੀਅਤਾਂ ਅਤੇ ਦਿਲ ਸਾਫ ਰੱਖੋ
ਸਟੇਟਸਾਂ ‘ਚ ਰੱਬ ਦੇ ਭਗਤ ਬਣਨ ਨਾਲ ਕੁਝ ਨੀ ਹੁੰਦਾ
ਜ਼ਿੰਦਗੀ ਜੀਣ ਲਈ ਮਿਲੀ ਸੀ
ਪਰ ਲੋਕਾਂ ਨੇ ਸੋਚਣ ਵਿੱਚ ਹੀ ਗੁਜ਼ਾਰ ਦਿੱਤੀ
Punjabi Vich Vichar
Exploring the world of Punjabi Vich Vichar – where language meets culture and ideas come alive. Let us embark on this enriching journey together as we celebrate the beauty and diversity that makes Punjab so unique.